A) ਉਹਨਾਂ ਨੇ ਇਨਾਮ ਠੁਕਰਾ ਕੇ ਗਾਂਧੀਆਂ ਨੂੰ ਯਕੀਨ ਦਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਵਿਚਾਰਧਾਰਕ ਤੌਰ ‘ਤੇ ਨਹੀਂ ਭਟਕੇ ਹਨ।
B) ਥਰੂਰ ਜਾਣਦੇ ਹਨ ਕਿ ਸਾਵਰਕਰ ਇਨਾਮ ਲੈਣਾ ਉਹਨਾਂ ਦੀ ਕਾਂਗਰਸ ਵਿੱਚ ਅਗਵਾਈ ਦੀ ਸੰਭਾਵਨਾ ਖਤਮ ਕਰ ਸਕਦਾ ਹੈ।
C) ਉਹਨਾਂ ਦਾ ਇਨਕਾਰ ਦੱਸਦਾ ਹੈ ਕਿ ਕਾਂਗਰਸ ਅਜੇ ਵੀ ਸਾਵਰਕਰ ਵਰਗੇ ਮੁੱਦਿਆਂ 'ਤੇ ਬੌਧਿਕ ਚਰਚਾ ਤੋਂ ਕਤਰਾਉਂਦੀ ਹੈ।
D) ਥਰੂਰ ਇਸ਼ਾਰਾ ਕਰ ਰਹੇ ਹਨ ਕਿ ਉਹ ਪਾਰਟੀ ਨਾਲੋਂ ਵੱਡੇ ਹਨ ਅਤੇ 2029 ਤੇ ਉਸ ਤੋਂ ਅਗੇ ਲਈ ਹਰ ਦਰਵਾਜ਼ਾ ਖੁੱਲਾ ਰੱਖਣਾ ਚਾਹੁੰਦੇ ਹਨ।