Image

ममता बनर्जी को संभावित प्रधानमंत्री चेहरे के रूप में पेश करने की चर्चा तेज हो रही है, लेकिन कई राजनीतिक विश्लेषक इसे दिल्ली की दौड़ से ज्यादा पश्चिम बंगाल चुनाव को प्रतिष्ठा की लड़ाई बनाने की रणनीति मान रहे हैं। ऐसे समय में जब तृणमूल कांग्रेस का प्रभाव अब भी मुख्यतः एक राज्य तक सीमित है, बड़ा सवाल यह है कि क्या यह राष्ट्रीय दावेदारी वास्तव में विस्तार की योजना है या अपने गढ़ में राजनीतिक दांव ऊंचा करने की कोशिश ? क्या पी.एम. चेहरा बनने की चर्चा राष्ट्रीय राजनीति की तैयारी है या बंगाल पर पकड़ मजबूत करने की हाई-वोल्टेज रणनीति ?

Voting

A) राष्ट्रीय चेहरे के रूप में पेश करना मजबूत नेतृत्व की छवि बनाता है और कार्यकर्ताओं में उत्साह बढ़ा सकता है।

B) यह रणनीति बंगाल चुनाव को केंद्र बनाम राज्य की बड़ी राजनीतिक लड़ाई के रूप में पेश करने की कोशिश हो सकती है।

C) पश्चिम बंगाल के बाहर सीमित संगठनात्मक मौजूदगी राष्ट्रीय भूमिका की व्यवहारिकता पर सवाल उठाती है।

D) अगर राज्य से बाहर विस्तार नहीं हुआ तो प्रधानमंत्री की चर्चा राजनीतिक अतिशयोक्ति लग सकती है।

Do you want to contribute your opinion on this topic?
Download BoloBolo Show App on your Android/iOS phone and let us have your views.
Image

ਮਮਤਾ ਬੈਨਰਜੀ ਨੂੰ ਸੰਭਾਵਿਤ ਪ੍ਰਧਾਨ ਮੰਤਰੀ ਚਿਹਰੇ ਵਜੋਂ ਪੇਸ਼ ਕਰਨ ਦੀ ਚਰਚਾ ਤੇਜ਼ ਹੋ ਰਹੀ ਹੈ, ਪਰ ਕਈ ਰਾਜਨੀਤਿਕ ਨਿਰੇਖਕ ਇਸਨੂੰ ਦਿੱਲੀ ਦੀ ਦੌੜ ਨਾਲੋਂ ਵੱਧ ਪੱਛਮੀ ਬੰਗਾਲ ਚੋਣ ਨੂੰ ਇਜ਼ਤ ਦੀ ਲੜਾਈ ਬਣਾਉਣ ਦੀ ਰਣਨੀਤੀ ਮੰਨ ਰਹੇ ਹਨ। ਜਦੋਂ ਕਿ ਤ੍ਰਿਣਮੂਲ ਕਾਂਗਰਸ ਦਾ ਪ੍ਰਭਾਵ ਅਜੇ ਵੀ ਮੁੱਖ ਤੌਰ ’ਤੇ ਇੱਕ ਹੀ ਰਾਜ ਤੱਕ ਸੀਮਿਤ ਹੈ, ਵੱਡਾ ਸਵਾਲ ਇਹ ਹੈ ਕਿ ਕੀ ਇਹ ਰਾਸ਼ਟਰੀ ਦਾਅਵਾ ਅਸਲ ਵਿੱਚ ਵਿਸਥਾਰ ਦੀ ਯੋਜਨਾ ਹੈ ਜਾਂ ਆਪਣੇ ਗੜ੍ਹ ਵਿੱਚ ਰਾਜਨੀਤਿਕ ਦਾਅ ਉੱਚਾ ਕਰਨ ਦੀ ਕੋਸ਼ਿਸ਼ ? ਕੀ ਪ੍ਰਧਾਨ ਮੰਤਰੀ ਦੀ ਚਰਚਾ ਰਾਸ਼ਟਰੀ ਰਾਜਨੀਤੀ ਵੱਲ ਕਦਮ ਹੈ ਜਾਂ ਬੰਗਾਲ ’ਤੇ ਪਕੜ ਮਜ਼ਬੂਤ ਕਰਨ ਲਈ ਉੱਚ ਪੱਧਰੀ ਰਾਜਨੀਤਿਕ ਪੇਸ਼ਕਾਰੀ ?

Learn More
Image

As talk around Mamata Banerjee as a possible Prime Ministerial face grows, many see the buzz less as a Delhi ambition and more as a strategy to turn the upcoming West Bengal election into a prestige battle. With the Trinamool Congress still largely limited beyond one state, the larger question is whether the national pitch is a real expansion plan or simply a way to raise the political stakes at home. Is the PM buzz a launch pad for national politics or a high-voltage narrative to keep Bengal firmly in her grip ?

Learn More
Image

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਪੰਜਾਬ ਵਿੱਚ 2027 ਤੋਂ ਪਹਿਲਾਂ ਨਸ਼ੇ ਅਤੇ ਕਾਨੂੰਨ-ਵਿਵਸਥਾ ਬਾਰੇ ਮਜ਼ਬੂਤ ਭਰੋਸੇ ਦੇ ਰਹੇ ਹਨ, ਪਰ ਉਨ੍ਹਾਂ ਦੀ ਵੱਧਦੀ ਸਰਗਰਮੀ ਨੇ ਸੂਬੇ ਦੀ ਰਾਜਨੀਤੀ ਵਿੱਚ ਇੱਕ ਵੱਡਾ ਸਵਾਲ ਵੀ ਖੜਾ ਕਰ ਦਿੱਤਾ ਹੈ। ਚੋਣਾਂ ਦਾ ਨਤੀਜਾ ਆਖਿਰਕਾਰ ਸਥਾਨਕ ਅਗਵਾਈ ਅਤੇ ਭਰੋਸੇਯੋਗਤਾ ’ਤੇ ਹੀ ਨਿਰਭਰ ਕਰਦਾ ਹੈ। ਜਦੋਂ ਪਾਰਟੀ ਵੱਲੋਂ ਸਭ ਤੋਂ ਵੱਡਾ ਭਰੋਸਾ ਇੱਕ “ਗੈਰ-ਸਥਾਨਕ ਚਿਹਰੇ” ਤੋਂ ਆ ਰਿਹਾ ਹੋਵੇ, ਤਾਂ ਇਹ ਪੰਜਾਬ ਇਕਾਈ ਦੀ ਤਾਕਤ ’ਤੇ ਵੀ ਸਵਾਲ ਖੜੇ ਕਰਦਾ ਹੈ। ਜੇ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਗੰਭੀਰ ਹੈ, ਤਾਂ ਸਭ ਤੋਂ ਵੱਡਾ ਭਰੋਸਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਹੀ ਕਿਉਂ ਆ ਰਿਹਾ ਹੈ, ਸੂਬੇ ਦੇ ਆਪਣੇ ਨੇਤਾ ਕਿਉਂ ਅੱਗੇ ਨਹੀਂ ਆ ਰਹੇ ?

Learn More
Image

Haryana Chief Minister Nayab Singh Saini has been making strong assurances on drugs and law and order in Punjab ahead of 2027, but his growing visibility has also triggered a political question within the state. In a contest that ultimately depends on local leadership and credibility, the spotlight on an “outside face” raises questions about the strength and projection of the party’s Punjab unit. If BJP is serious about forming the Government in Punjab, why is the strongest assurance coming from Haryana’s CM, where are the state’s own leaders on the front line?

Learn More
Image

हरियाणा के मुख्यमंत्री नायब सिंह सैनी पंजाब में 2027 से पहले नशे और कानून-व्यवस्था पर मजबूत आश्वासन दे रहे हैं, लेकिन उनकी बढ़ती सक्रियता ने राज्य की राजनीति में एक बड़ा सवाल भी खड़ा कर दिया है। चुनावी मुकाबला आखिरकार स्थानीय नेतृत्व और विश्वसनीयता पर ही टिका होता है। ऐसे में जब पार्टी की तरफ से सबसे ज्यादा भरोसा एक “बाहरी चेहरे” से दिलाया जा रहा है, तो यह पंजाब इकाई की नेतृत्व क्षमता और प्रस्तुति पर भी सवाल खड़े करता है। अगर भाजपा पंजाब में सरकार बनाने को लेकर गंभीर है, तो सबसे मजबूत आश्वासन हरियाणा के मुख्यमंत्री से ही क्यों आ रहा है, राज्य के अपने नेता सामने क्यों नहीं दिख रहे ?

Learn More
...