Image

With Finance Minister Harpal Singh Cheema tasked with managing Punjab’s fragile finances, the rollout of schemes like Atta-Dal expansion and now Meri Rasoi has brought the state’s welfare push directly under the fiscal spotlight. As subsidy commitments grow while debt levels remain high, the larger question is whether the Finance Department is balancing relief with responsibility or simply finding ways to fund an expanding political welfare menu. In a state where every new scheme adds to the long-term burden, is Harpal Cheema scripting a sustainable fiscal strategy or stretching the balance sheet to keep the welfare narrative alive ?

Suggestions - SLAH

A) Welfare spending is necessary to provide immediate economic relief to vulnerable households.

B) Expanding subsidies without strong revenue growth could increase long-term fiscal pressure.

C) The Finance Minister’s real test lies in balancing social support with debt control and financial discipline.

D) If spending continues to outpace structural reforms, future budgets may face tighter fiscal choices.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉੱਤੇ ਰਾਜ ਦੀ ਨਾਜ਼ੁਕ ਵਿੱਤੀ ਹਾਲਤ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੈ। ਆਟਾ-ਦਾਲ ਦੇ ਵਿਸਥਾਰ ਅਤੇ ਹੁਣ ‘ਮੇਰੀ ਰਸੋਈ’ ਵਰਗੀਆਂ ਯੋਜਨਾਵਾਂ ਨਾਲ ਸਰਕਾਰ ਦੀ ਭਲਾਈ ਨੀਤੀ ਸਿੱਧੇ ਵਿੱਤੀ ਚਰਚਾ ਦੇ ਕੇਂਦਰ ਵਿੱਚ ਆ ਗਈ ਹੈ। ਵੱਧ ਰਹੀਆਂ ਸਬਸਿਡੀਆਂ ਅਤੇ ਪਹਿਲਾਂ ਹੀ ਉੱਚ ਕਰਜ਼ੇ ਦੇ ਬੋਝ ਵਿਚਕਾਰ ਸਵਾਲ ਇਹ ਹੈ ਕਿ ਕੀ ਵਿੱਤ ਵਿਭਾਗ ਰਾਹਤ ਅਤੇ ਜ਼ਿੰਮੇਵਾਰੀ ਵਿੱਚ ਸੰਤੁਲਨ ਬਣਾ ਰਿਹਾ ਹੈ ਜਾਂ ਫਿਰ ਵੱਧਦੇ ਰਾਜਨੀਤੀਕਰਨ ਵਾਲੇ ਭਲਾਈ ਮਾਡਲ ਲਈ ਹੀ ਸਰੋਤ ਜੋੜ ਰਿਹਾ ਹੈ। ਅਜੇਹੇ ਹਲਾਤਾਂ ਵਿੱਚ ਕੀ ਹਰਪਾਲ ਸਿੰਘ ਚੀਮਾ ਟਿਕਾਊ ਵਿੱਤੀ ਰਣਨੀਤੀ ਤਿਆਰ ਕਰ ਰਹੇ ਹਨ ਜਾਂ ਕਲਿਆਣ ਦੀ ਰਾਜਨੀਤੀ ਨੂੰ ਜਾਰੀ ਰੱਖਣ ਲਈ ਖਜ਼ਾਨੇ ’ਤੇ ਦਬਾਅ ਵਧਾ ਰਹੇ ਹਨ ?

Learn More
Image

पंजाब के वित्त मंत्री हरपाल सिंह चीमा पर राज्य की नाज़ुक वित्तीय स्थिति को संभालने की जिम्मेदारी है। आटा-दाल विस्तार और अब ‘मेरी रसोई’ जैसी योजनाओं के लागू होने से सरकार की कल्याण नीति सीधे वित्तीय बहस के केंद्र में आ गई है। बढ़ती सब्सिडी और पहले से ऊँचे कर्ज़ के बीच बड़ा सवाल यह है कि क्या वित्त विभाग राहत और ज़िम्मेदारी के बीच संतुलन बना रहा है या फिर बढ़ते राजनीतिक कल्याण मॉडल के लिए संसाधन जुटाने में लगा है। ऐसे में क्या हरपाल सिंह चीमा एक टिकाऊ वित्तीय रणनीति बना रहे हैं या कल्याण की राजनीति को बनाए रखने के लिए वित्तीय संतुलन पर दबाव बढ़ रहा है ?

Learn More
Image

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾਉਣ, ਫਿਰ ਕਾਂਗਰਸ ਵਿੱਚ ਜਾਣ ਅਤੇ ਹੁਣ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਸਿਆਸੀ ਭਵਿੱਖ ਜੋੜਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਲੰਬੀ ਮਿਆਦੀ ਸਿਆਸਤ ਭਾਜਪਾ ਨਾਲ ਹੀ ਦੇਖਦੇ ਹਨ। ਬਠਿੰਡਾ ਸ਼ਹਿਰੀ ਅਤੇ ਗਿੱਦੜਬਾਹਾ ਉਪਚੋਣ ਵਿੱਚ ਹਾਲੀਆ ਹਾਰ ਦੇ ਬਾਵਜੂਦ, ਉਹ ਆਪਣੇ ਰਵਾਇਤੀ ਖੇਤਰਾਂ ਵਿੱਚ ਸਰਗਰਮ ਹਨ ਅਤੇ ਭਾਜਪਾ ਨੂੰ “ਰਾਸ਼ਟਰੀ ਸੋਚ” ਵਾਲੇ ਨੇਤਾਵਾਂ ਲਈ ਢੁੱਕਵਾਂ ਮੰਚ ਦੱਸ ਰਹੇ ਹਨ। ਪਰ ਜਦੋਂ ਕਿ ਪੰਜਾਬ ਵਿੱਚ ਭਾਜਪਾ ਹਾਲੇ ਆਪਣਾ ਅਧਾਰ ਵਧਾ ਰਹੀ ਹੈ ਅਤੇ ਪਾਰਟੀ ਅੰਦਰ ਮੌਕੇ ਸੀਮਿਤ ਹਨ, ਮੁੱਖ ਸਵਾਲ ਇਹ ਹੈ ਕਿ ਕੀ ਪਾਰਟੀ ਉਨ੍ਹਾਂ ਨੂੰ ਲੰਬੇ ਸਮੇਂ ਲਈ ਰਾਜ ਪੱਧਰ ਦਾ ਮਹੱਤਵਪੂਰਨ ਚਿਹਰਾ ਮੰਨਦੀ ਹੈ ਜਾਂ ਉਹ ਵੀ ਉਹਨਾਂ ਕਈ ਨੇਤਾਵਾਂ ਵਿੱਚੋਂ ਇੱਕ ਹਨ ਜੋ ਵੱਧ ਰਹੀ ਪਰ ਭੀੜ ਵਾਲੀ ਸਿਆਸੀ ਜਗ੍ਹਾ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ?

Learn More
Image

After shifting from SAD to his own outfit, then Congress, and now firmly placing his political future with the BJP, Manpreet Singh Badal has made it clear that he sees his long-term space in the party. Despite recent electoral setbacks in Bathinda Urban and the Gidderbaha bypoll, he continues to stay active in his traditional strongholds and speaks of the BJP as the only platform for leaders with a “national vision”. But in a state where the BJP is still expanding its base and internal space is limited, the key question is whether the party sees him as a long-term state assetmor just one among many leaders trying to find footing in a growing but crowded political camp ?

Learn More
Image

शिरोमणि अकाली दल से अलग होकर अपनी पार्टी बनाने, फिर कांग्रेस में जाने और अब भारतीय जनता पार्टी में अपने राजनीतिक भविष्य को स्थिर रूप से जोड़ने के बाद, मनप्रीत सिंह बादल ने साफ कर दिया है कि वे लंबे समय तक भाजपा के साथ ही अपनी राजनीतिक भूमिका देखते हैं। बठिंडा शहरी सीट और गिद्दड़बाहा उपचुनाव में हालिया हार के बावजूद, वे अपने पारंपरिक क्षेत्रों में सक्रिय बने हुए हैं और भाजपा को “राष्ट्रीय सोच” वाले नेताओं का मंच बता रहे हैं। लेकिन ऐसे समय में जब पंजाब में भाजपा अभी अपना आधार बढ़ा रही है और पार्टी के भीतर जगह सीमित है, बड़ा सवाल यह है कि क्या पार्टी उन्हें लंबे समय का राज्य स्तरीय चेहरा मानती है या वे भी उन कई नेताओं में से एक हैं जो बढ़ती लेकिन भीड़भाड़ वाली राजनीतिक जगह में अपनी जगह बनाने की कोशिश कर रहे हैं ?

Learn More
...