Image

Punjab Congress is planning a massive show at Barnala, arranging nearly 1,000 buses to gather around 50,000 people for Rahul Gandhi’s rally, while also trying to bring rival state factions onto one stage. In a state where elections are won booth by booth, not bus by bus, the bigger question is whether this is a real organisational comeback or a carefully managed optics exercise to project momentum in the Malwa belt. Is the Barnala rally a genuine sign of Congress rebuilding its ground strength or a crowd-management event meant to create the illusion of revival ?

Review - DEKHO

A) Large mobilisations can energise the cadre and signal momentum ahead of 2027.

B) Bringing factions together on one stage may help project temporary unity at the top.

C) Bus-driven crowds don’t always translate into booth-level strength or votes.

D) Without sustained local organisation after the rally, the show of strength may fade quickly.

Do you want to contribute your opinion on this topic?
Download BoloBolo Show App on your Android/iOS phone and let us have your views.
Image

ਬਰਨਾਲਾ ਵਿੱਚ ਰਾਹੁਲ ਗਾਂਧੀ ਦੀ ਰੈਲੀ ਲਈ ਪੰਜਾਬ ਕਾਂਗਰਸ ਲਗਭਗ 1,000 ਬੱਸਾਂ ਰਾਹੀਂ ਕਰੀਬ 50,000 ਲੋਕ ਇਕੱਠੇ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਨਾਲ ਹੀ ਪਾਰਟੀ ਦੇ ਅੰਦਰ ਧੜੇਬੰਦੀ ਨੂੰ ਵੀ ਇੱਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਸੂਬੇ ਵਿੱਚ ਜਿੱਥੇ ਚੋਣਾਂ ਬੱਸਾਂ ਨਾਲ ਨਹੀਂ, ਸਗੋਂ ਬੂਥਾਂ ਨਾਲ ਜਿੱਤੀਆਂ ਜਾਂਦੀਆਂ ਹਨ, ਵੱਡਾ ਸਵਾਲ ਇਹ ਹੈ ਕਿ ਕੀ ਇਹ ਸੰਗਠਨਾਤਮਕ ਵਾਪਸੀ ਦਾ ਸੰਕੇਤ ਹੈ ਜਾਂ ਮਾਲਵਾ ਖੇਤਰ ਵਿੱਚ ਮਾਹੌਲ ਬਣਾਉਣ ਲਈ ਕੀਤੀ ਗਈ ਇਕ ਯੋਜਨਾਬੱਧ ਦਿਖਾਵਟੀ ਤਾਕਤ। ਕੀ ਬਰਨਾਲਾ ਰੈਲੀ ਕਾਂਗਰਸ ਦੀ ਜ਼ਮੀਨੀ ਤਾਕਤ ਮੁੜ ਖੜ੍ਹੀ ਕਰਨ ਦਾ ਸੰਕੇਤ ਹੈ ਜਾਂ ਭੀੜ ਇਕੱਠੀ ਕਰਕੇ ਪੁਨਰ ਸੁਰਜੀਤੀ ਦਾ ਅਕਸ ਬਣਾਉਣ ਦੀ ਕੋਸ਼ਿਸ਼ ਹੈ ?

Learn More
Image

बरनाला में राहुल गांधी की रैली के लिए पंजाब कांग्रेस लगभग 1,000 बसों के जरिए 50,000 लोगों को जुटाने की तैयारी कर रही है, साथ ही राज्य के भीतर चल रही गुटबाज़ी को भी एक मंच पर लाने की कोशिश की जा रही है। ऐसे राज्य में जहाँ चुनाव बसों से नहीं, बूथों से जीते जाते हैं, बड़ा सवाल यह है कि क्या यह संगठनात्मक वापसी का संकेत है या मालवा क्षेत्र में माहौल बनाने की एक सुनियोजित कवायद। क्या बरनाला रैली कांग्रेस की जमीनी ताकत के पुनर्निर्माण का संकेत है या भीड़ प्रबंधन के जरिए पुनर्जीवन की छवि बनाने की कोशिश ?

Learn More
Image

ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਘਰ ਉੱਚ-ਪ੍ਰੋਫਾਈਲ ਦੌਰਾ ਅਤੇ ਲੁਧਿਆਣਾ ਦੌਰੇ ਦੌਰਾਨ ਉਮੜੀ ਵੱਡੀ ਭੀੜ ਨੇ ਇਕ ਵਾਰ ਫਿਰ ਆਧਿਆਤਮਿਕ ਹਾਜ਼ਰੀ ਅਤੇ ਸਿਆਸੀ ਸੰਕੇਤਾਂ ਦਰਮਿਆਨ ਦੀ ਲਕੀਰ ਧੁੰਦਲੀ ਕਰ ਦਿੱਤੀ ਹੈ। ਪੰਜਾਬ ਵਰਗੇ ਰਾਜ ਵਿੱਚ, ਜਿੱਥੇ ਧਾਰਮਿਕ ਪ੍ਰਭਾਵ ਦਾ ਚੋਣੀ ਮਾਹੌਲ ‘ਤੇ ਚੁੱਪ ਪਰ ਗਹਿਰਾ ਅਸਰ ਮੰਨਿਆ ਜਾਂਦਾ ਹੈ, ਅਜਿਹੇ ਦ੍ਰਿਸ਼ ਤੇ ਕਈ ਸਵਾਲ ਖੜੇ ਕਰਦੇ ਹਨ। ਕੀ ਰਾਜਨੀਤਿਕ ਨੇਤਾ ਸਿਰਫ਼ ਅਸੀਸ ਲੈਣ ਆਉਂਦੇ ਹਨ ਜਾਂ ਧਾਰਮਿਕ ਪ੍ਰਭਾਵ ਰਾਹੀਂ ਸਮਰਥਨ ਦਾ ਰਾਹ ਬਣਾਉਂਦੇ ਹਨ ? ਜਦੋਂ ਭੀੜ, ਸੁਰੱਖਿਆ ਅਤੇ ਸੱਤਾ ਦੇ ਦਰਵਾਜ਼ੇ ਇਕੱਠੇ ਨਜ਼ਰ ਆਉਣ, ਤਾਂ ਸਵਾਲ ਇਹ ਬਣਦਾ ਹੈ, ਕੀ ਇਹ ਆਧਿਆਤਮਿਕ ਸਤਿਕਾਰ ਹੈ ਜਾਂ ਰਾਜਨੀਤਿਕ ਲਾਭ ?

Learn More
Image

Radha Soami Satsang Beas chief Baba Gurinder Singh Dhillon’s high-profile visit to Cabinet Minister Hardeep Singh Mundian’s residence, along with massive public mobilisation during his Ludhiana tour, has once again blurred the line between spiritual presence and political optics. In Punjab, where religious influence carries silent electoral weight, such moments often raise a larger concern. Are political leaders seeking blessings or quietly seeking vote banks through faith networks ? When crowds, security, and power corridors come together, the real question is whether spirituality is being respected or politically capitalised ?

Learn More
Image

राधा स्वामी सत्संग ब्यास के प्रमुख बाबा गुरिंदर सिंह ढिल्लों का कैबिनेट मंत्री हरदीप सिंह मुंडियां के निवास पर हाई-प्रोफाइल दौरा और लुधियाना में उनके कार्यक्रम के दौरान उमड़ी भारी भीड़ ने एक बार फिर अध्यात्म और सियासी संकेतों के बीच की रेखा को धुंधला कर दिया है। पंजाब जैसे राज्य में, जहाँ धार्मिक प्रभाव का एक शांत लेकिन गहरा चुनावी असर माना जाता है, ऐसे दृश्य कई सवाल खड़े करते हैं। क्या राजनीतिक नेता आशीर्वाद लेने पहुंचते हैं या आस्था के प्रभाव के जरिए समर्थन का रास्ता तलाशते हैं ? जब भीड़, सुरक्षा और सत्ता के गलियारे एक साथ दिखें, तो असली सवाल यही है, क्या यह आध्यात्मिक सम्मान है, या राजनीतिक उपयोग ?

Learn More
...