Image

अकाली दल को लंबे समय से राजनीतिक गिरावट का सामना करना पड़ रहा है लेकिन उसकी सबसे बड़ी चुनौती सिर्फ चुनाव हारना नहीं है। पार्टी को अपना खोया जनसमर्थन वापस पाना है, पंथक जुड़ाव मजबूत करना है, संगठन में युवा चेहरों को आगे लाना है और मतदाताओं को भरोसा दिलाना है कि उसका भविष्य सिर्फ अपने पुराने गौरव पर निर्भर नहीं है। 2027 में सुखबीर सिंह बादल के नेतृत्व में पार्टी चुनावी मैदान में उतरेगी। सवाल यह है कि क्या वह अकाली दल की राजनीतिक कहानी बदल सकते हैं या पार्टी लगातार हार और गिरावट के उसी चक्र में फंसी रहेगी ? सुखबीर सिंह बादल को सबसे पहले किस पर ध्यान देना चाहिए ?

Opinion

A) पार्टी का खोया जनसमर्थन वापस पाना।

B) पंथक राजनीतिक जगह फिर हासिल करना।

C) पार्टी में नए और युवा चेहरों को आगे लाना।

D) गठबंधन पर ध्यान देने से पहले जमीनी संगठन को मजबूत करना।

Do you want to contribute your opinion on this topic?
Download BoloBolo Show App on your Android/iOS phone and let us have your views.
Image

ਅਕਾਲੀ ਦਲ ਨੂੰ ਲੰਮੇ ਸਮੇਂ ਤੋਂ ਸਿਆਸੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੀ ਸਭ ਤੋਂ ਵੱਡੀ ਚੁਣੌਤੀ ਸਿਰਫ਼ ਚੋਣਾਂ ਹਾਰਨਾ ਨਹੀਂ ਹੈ। ਪਾਰਟੀ ਨੂੰ ਆਪਣਾ ਗੁਆਚਿਆ ਜਨ ਸਮਰਥਨ ਮੁੜ ਹਾਸਲ ਕਰਨਾ ਹੈ, ਪੰਥਕ ਜੁੜਾਅ ਮਜ਼ਬੂਤ ਕਰਨਾ ਹੈ, ਜਥੇਬੰਦੀ ਵਿੱਚ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣਾ ਹੈ ਅਤੇ ਵੋਟਰਾਂ ਨੂੰ ਭਰੋਸਾ ਦਿਵਾਉਣਾ ਹੈ ਕਿ ਇਸ ਦਾ ਭਵਿੱਖ ਸਿਰਫ਼ ਪੁਰਾਣੀ ਸ਼ਾਨ 'ਤੇ ਨਿਰਭਰ ਨਹੀਂ ਹੈ। 2027 ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਚੋਣ ਮੈਦਾਨ ਵਿੱਚ ਉਤਰੇਗੀ। ਸਵਾਲ ਇਹ ਹੈ ਕਿ ਕੀ ਉਹ ਅਕਾਲੀ ਦਲ ਦੀ ਸਿਆਸੀ ਕਹਾਣੀ ਬਦਲ ਸਕਦੇ ਹਨ ਜਾਂ ਪਾਰਟੀ ਲਗਾਤਾਰ ਹਾਰ ਅਤੇ ਗਿਰਾਵਟ ਦੇ ਉਸੇ ਚੱਕਰ ਵਿੱਚ ਫਸੀ ਰਹੇਗੀ ? ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਪਹਿਲਾਂ ਕਿਸ 'ਤੇ ਧਿਆਨ ਦੇਣਾ ਚਾਹੀਦਾ ਹੈ ?

Learn More
Image

The Akali Dal has suffered a steep political decline but its biggest challenge may be deeper than just losing elections. The party has to rebuild its voter base, regain its Panthic connect, bring younger faces into the organisation and convince voters that it still has a future beyond its past glory. With Sukhbir Singh Badal leading the party into 2027, the question is whether he can change the political story or whether the Akali Dal remains trapped in the same cycle of setbacks. What should Sukhbir Singh Badal prioritise first ?

Learn More
Image

ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਚਿਹਰਾ ਬਣੇ ਹੋਏ ਹਨ ਪਰ ਸਵਾਲ ਇਹ ਹੈ ਕਿ ਜੇ ਪਾਰਟੀ ਨੂੰ ਅਚਾਨਕ ਉਨ੍ਹਾਂ ਤੋਂ ਬਿਨਾਂ ਅਗਵਾਈ ਕਰਨੀ ਪਵੇ ਤਾਂ ਕੀ ਹੋਵੇਗਾ ? ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿੱਚ ਕੀ ਪਾਰਟੀ ਕੋਲ ਕਮਾਨ ਸੰਭਾਲਣ ਲਈ ਮਜ਼ਬੂਤ ਦੂਜੀ ਕਤਾਰ ਤਿਆਰ ਹੈ ਜਾਂ ਇਸ ਦਾ ਭਵਿੱਖ ਇਕੋ ਆਗੂ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਗਿਆ ਹੈ ? ਜੇ ਸੁਖਬੀਰ ਸਿੰਘ ਬਾਦਲ ਅਗਵਾਈ ਕਰਨ ਦੀ ਸਥਿਤੀ ਵਿੱਚ ਨਹੀਂ ਰਹਿੰਦੇ, ਤਾਂ ਆਉਣ ਵਾਲੇ ਸਿਆਸੀ ਤੂਫ਼ਾਨ ਦਾ ਸਾਹਮਣਾ ਕਰਨ ਲਈ ਅਕਾਲੀ ਦਲ ਕਿੰਨਾ ਤਿਆਰ ਹੈ ?

Learn More
Image

Sukhbir Singh Badal remains the central face of the Shiromani Akali Dal, but what happens if the party suddenly has to function without him at the helm ? With the SAD fighting to regain its political space, does it have a strong second line ready to take charge, or has the party become too dependent on one leader ? If Sukhbir Singh Badal is no longer able to lead, how prepared would the Shiromani Akali Dal be for the political storm that could follow ?

Learn More
Image

सुखबीर सिंह बादल शिरोमणि अकाली दल का सबसे बड़ा चेहरा बने हुए हैं, लेकिन सवाल यह है कि अगर पार्टी को अचानक उनके बिना नेतृत्व करना पड़े तो क्या होगा ? अकाली दल अपनी राजनीतिक जमीन वापस पाने की कोशिश कर रहा है। ऐसे में क्या पार्टी के पास कमान संभालने के लिए मजबूत दूसरी पंक्ति तैयार है, या उसका भविष्य एक ही नेता पर बहुत ज्यादा निर्भर हो गया है ? अगर सुखबीर सिंह बादल नेतृत्व करने की स्थिति में नहीं रहते, तो आने वाले राजनीतिक तूफान का सामना करने के लिए अकाली दल कितना तैयार है ?

Learn More
...