A) ਸਾਂਝਾ ਵੋਟ ਆਧਾਰ ਉਨ੍ਹਾਂ ਨੂੰ 2027 ਵਿੱਚ ਮਜ਼ਬੂਤ ਦਾਅਵੇਦਾਰ ਬਣਾ ਸਕਦਾ ਹੈ।
B) ਅੰਕੜੇ ਮਜ਼ਬੂਤ ਹਨ ਪਰ ਦੋਵਾਂ ਪਾਰਟੀਆਂ ਦੇ ਵੋਟ ਇਕ ਦੂਜੇ ਨੂੰ ਕਿੰਨੇ ਮਿਲਦੇ ਹਨ, ਇਹੀ ਅਸਲ ਇਮਤਿਹਾਨ ਹੋਵੇਗਾ।
C) ਗਠਜੋੜ ਦਾ ਫਾਇਦਾ ਅਕਾਲੀ ਦਲ ਨਾਲੋਂ ਜ਼ਿਆਦਾ ਭਾਜਪਾ ਨੂੰ ਹੋ ਸਕਦਾ ਹੈ।
D) ਸਿਰਫ਼ ਵੋਟਾਂ ਦੀ ਹਿੱਸੇਦਾਰੀ ਅਕਾਲੀ ਦਲ ਦੇ ਕਮਜ਼ੋਰ ਜ਼ਮੀਨੀ ਸੰਗਠਨ ਦੀ ਕਮੀ ਨੂੰ ਨਹੀਂ ਲੁਕਾ ਸਕਦੀ।