A) ਪਾਰਟੀਆਂ ਨੂੰ ਜੇਨ ਜ਼ੀ ਦੀ ਗੱਲ ਉਦੋਂ ਸੁਣਨ ਦੀ ਬਜਾਏ ਪਹਿਲਾਂ ਹੀ ਸੁਣਨੀ ਚਾਹੀਦੀ ਹੈ, ਜਦੋਂ ਉਹ ਸੜਕਾਂ 'ਤੇ ਉਤਰ ਆਵੇ।
B) ਜੇਨ ਜ਼ੀ ਸਿਆਸੀ ਪਾਰਟੀਆਂ ਨੂੰ ਜਾਤ, ਧਰਮ ਅਤੇ ਰਵਾਇਤੀ ਵੋਟ-ਬੈਂਕ ਦੀ ਸਿਆਸਤ ਤੋਂ ਅੱਗੇ ਵੱਧਣ ਲਈ ਮਜਬੂਰ ਕਰ ਰਹੀ ਹੈ।
C) ਜਿਹੜੀਆਂ ਪਾਰਟੀਆਂ ਨੌਜਵਾਨਾਂ ਦੇ ਮੁੱਦਿਆਂ ਨੂੰ ਸਮਝਣਗੀਆਂ, ਉਹ ਇਸ ਨਾਰਾਜ਼ਗੀ ਨੂੰ ਸਾਰਥਕ ਸਿਆਸੀ ਭਾਗੀਦਾਰੀ ਵਿੱਚ ਬਦਲ ਸਕਦੀਆਂ ਹਨ।
D) ਜੇ ਪਾਰਟੀਆਂ ਆਪਣੇ ਆਪ ਨੂੰ ਨਹੀਂ ਬਦਲਦੀਆਂ, ਤਾਂ ਜੇਨ ਜ਼ੀ ਰਵਾਇਤੀ ਸਿਆਸੀ ਵਿਵਸਥਾ ਤੋਂ ਬਾਹਰ ਆਪਣਾ ਸਿਆਸੀ ਪ੍ਰਭਾਵ ਬਣਾ ਸਕਦੀ ਹੈ।