Image

BJP is building a bigger political team in Punjab, bringing together national leaders, Punjab leaders and political figures from other parties. More faces can bring more reach and experience but they can also make the leadership picture less clear. With so many leaders taking the stage, who is actually leading BJP’s Punjab campaign and who will take responsibility for its 2027 strategy ?

Suggestions - SLAH

A) More leaders can expand BJP’s reach but everyone needs a clear role.

B) National leaders can guide the campaign but Punjab leaders should lead the state-level battle.

C) New entrants can add experience but BJP also needs to build its own leadership.

D) Before seeking Punjab’s mandate, BJP needs to show who will lead and take responsibility.

Do you want to contribute your opinion on this topic?
Download BoloBolo Show App on your Android/iOS phone and let us have your views.
Image

ਭਾਜਪਾ ਪੰਜਾਬ ਵਿੱਚ ਇਕ ਵੱਡੀ ਸਿਆਸੀ ਟੀਮ ਤਿਆਰ ਕਰ ਰਹੀ ਹੈ, ਜਿਸ ਵਿੱਚ ਕੌਮੀ ਆਗੂ, ਪੰਜਾਬ ਦੇ ਆਗੂ ਅਤੇ ਹੋਰ ਪਾਰਟੀਆਂ ਤੋਂ ਆਏ ਸਿਆਸੀ ਚਿਹਰੇ ਸ਼ਾਮਲ ਹਨ। ਵੱਧ ਚਿਹਰੇ ਪਾਰਟੀ ਦੀ ਪਹੁੰਚ ਅਤੇ ਤਜਰਬਾ ਵੱਧਾ ਸਕਦੇ ਹਨ ਪਰ ਇਸ ਨਾਲ ਲੀਡਰਸ਼ਿਪ ਦੀ ਤਸਵੀਰ ਵੀ ਘੱਟ ਸਪਸ਼ਟ ਹੋ ਸਕਦੀ ਹੈ। ਇਨ੍ਹੇ ਸਾਰੇ ਆਗੂ ਮੰਚ ’ਤੇ ਹਨ, ਤਾਂ ਆਖਿਰ ਭਾਜਪਾ ਦੇ ਪੰਜਾਬ ਮੁਹਿੰਮ ਦੀ ਅਗਵਾਈ ਕੌਣ ਕਰ ਰਿਹਾ ਹੈ ਅਤੇ 2027 ਦੀ ਰਣਨੀਤੀ ਦੀ ਜ਼ਿੰਮੇਵਾਰੀ ਕੌਣ ਲਵੇਗਾ ?

Learn More
Image

भाजपा पंजाब में एक बड़ी राजनीतिक टीम तैयार कर रही है, जिसमें राष्ट्रीय नेता, पंजाब के नेता और दूसरी पार्टियों से आए राजनीतिक चेहरे शामिल हैं। ज्यादा चेहरे पार्टी को ज्यादा पहुंच और अनुभव दे सकते हैं लेकिन इससे नेतृत्व की तस्वीर भी कम साफ हो सकती है। इतने सारे नेता मंच पर हैं, तो आखिर भाजपा के पंजाब अभियान का नेतृत्व कौन कर रहा है और 2027 की रणनीति की जिम्मेदारी कौन लेगा ?

Learn More
Image

ਭਾਜਪਾ ਹੁਣ 2027 ਦੀ ਆਪਣੀ ਚੋਣ ਮੁਹਿੰਮ ਵਿੱਚ ਨਸ਼ਿਆਂ ਦੇ ਸੰਕਟ ਅਤੇ ਪੰਜਾਬ ਦੇ ਭਵਿੱਖ ਨੂੰ ਵੱਡੇ ਮੁੱਦਿਆਂ ਵਜੋਂ ਉਠਾ ਰਹੀ ਹੈ। ਪਰ ਖੇਤੀ ਕਾਨੂੰਨਾਂ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨਾਲ ਉਸਦੇ ਸਬੰਧ ਬਹੁਤ ਤਣਾਅਪੂਰਨ ਹੋ ਗਏ ਸਨ। ਇਸੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ 2020 ਵਿੱਚ ਭਾਜਪਾ ਨਾਲ ਆਪਣਾ ਗਠਜੋੜ ਤੋੜ ਦਿੱਤਾ ਸੀ। ਹੁਣ ਭਗਵੰਤ ਮਾਨ ਉਸ ਦੌਰਾਨ ਕਿਸਾਨਾਂ ਦੀਆਂ ਹੋਈਆਂ ਮੌਤਾਂ ਦਾ ਹਵਾਲਾ ਦੇ ਕੇ ਸਵਾਲ ਉਠਾ ਰਹੇ ਹਨ ਕਿ ਭਾਜਪਾ ਪੰਜਾਬ ਵਿੱਚ ਵੋਟਾਂ ਕਿਵੇਂ ਮੰਗ ਸਕਦੀ ਹੈ। ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਕੀ ਭਾਜਪਾ ਪੰਜਾਬ ਦੇ ਕਿਸਾਨਾਂ ਦਾ ਭਰੋਸਾ ਮੁੜ ਜਿੱਤ ਸਕੇਗੀ ਜਾਂ 2027 ਤੋਂ ਪਹਿਲਾਂ 2020 ਦਾ ਸਿਆਸੀ ਜ਼ਖ਼ਮ ਅਜੇ ਵੀ ਬਹੁਤ ਡੂੰਘਾ ਹੈ ?

Learn More
Image

The BJP is now making the drug crisis and Punjab’s future major parts of its 2027 campaign. But its relationship with Punjab’s farmers was deeply strained after the farm laws triggered a prolonged farmers’ movement, and the Shiromani Akali Dal broke its alliance with the BJP over the issue in 2020. Bhagwant Mann is now using the deaths of farmers during that period to question how the BJP can seek votes in Punjab. After the farm laws and the farmers’ movement, can the BJP really win back Punjab’s farmers or is that political wound still too deep to forget before 2027 ?

Learn More
Image

भाजपा अब 2027 के अपने चुनावी अभियान में नशे के संकट और पंजाब के भविष्य को बड़े मुद्दों के रूप में उठा रही है। लेकिन कृषि कानूनों के बाद पंजाब के किसानों के साथ उसके संबंध बेहद तनावपूर्ण हो गए थे। इसी मुद्दे पर शिरोमणि अकाली दल ने 2020 में भाजपा से अपना गठबंधन तोड़ दिया था। अब भगवंत मान उस दौर में किसानों की हुई मौतों का हवाला देकर सवाल उठा रहे हैं कि भाजपा पंजाब में वोट कैसे मांग सकती है। कृषि कानूनों और किसान आंदोलन के बाद क्या भाजपा पंजाब के किसानों का भरोसा फिर जीत पाएगी या 2027 से पहले 2020 का राजनीतिक घाव अभी भी बहुत गहरा है ?

Learn More
...