ਲਿੱਖਦੇ ਹਨ, ਗੱਲ ਵੀ ਚੰਗੀ ਕਰ ਲੈਂਦੇ ਹਨ ਅਤੇ ਕਈ ਵਾਰੀ ਵਿਅੰਗ ਵੀ ਕਰ ਜਾਂਦੇ ਹਨ — ਸ਼ਸ਼ੀ ਥਰੂਰ ਕਾਂਗਰਸ ਦਾ ਵਿਦੇਸ਼ੀ ਚਿਹਰਾ ਤਾਂ ਬਣੇ ਹੋਏ ਹਨ, ਪਰ ਅਸਲੀ ਸਿਆਸੀ ਫੈਸਲਿਆਂ ਵਾਲੀ ਮੰਚ 'ਤੇ ਅੱਜ ਵੀ ਹਾਸ਼ੀਏ 'ਤੇ ਹਨ।
ਕੀ ਉਹ ਇੱਕ ਸ਼ਾਂਤ ਸੋਚ ਵਾਲੇ ਸੁਧਾਰਕ ਹਨ ਜੋ ਆਪਣੇ ਵੇਲੇ ਦੀ ਉਡੀਕ ਕਰ ਰਹੇ ਹਨ ਜਾਂ ਫ਼ਿਰ ਇਕੱਲਾ ਤੈਰਣ ਵਾਲਾ ਨੇਤਾ ਜੋ ਐਸੇ ਜੱਥੇ ਵਿੱਚ ਫ਼ਸਿਆ ਹੋਇਆ ਹੈ ਜਿਸ ਨੂੰ ਇਹੀ ਨਹੀਂ ਪਤਾ ਕਿ ਥਰੂਰ ਨਾਲ ਕਰਨਾ ਕੀ ਹੈ?
A) ਸੋਚ ਵਾਲਾ ਆਦਮੀ, ਪਰ ਗਲਤ ਸੰਨਗਠਨ'ਚ।
B) ਆਵਾਜ਼ ਉੱਚੀ, ਪਰ ਦਿਸ਼ਾ ਨਹੀਂ।
C) ਕਿਤਾਬੀ ਸਮਝ, ਜ਼ਮੀਨੀ ਹਕੀਕਤ ਤੋਂ ਦੂਰ।