11 ਅਗਸਤ ਦੀ ਚੋਣ — ਇਤਿਹਾਸਕ ਮੋੜ ਜਾਂ ਇਕ ਹੋਰ ਬੇਨਤੀਜਾ ਨਾਟਕ?
ਜਦੋਂ ਸ਼ਿਰੋਮਣੀ ਅਕਾਲੀ ਦਲ ਦੋ ਧੜਿਆਂ 'ਚ ਵੰਡਿਆ ਦਿਖ ਰਿਹਾ ਹੈ, ਇਕ ਰਸਮੀ, ਦੂਜਾ ਬਾਗੀ,
ਕੀ ਇਹ ਸਿੱਖ ਰਾਜਨੀਤੀ ਦੀ ਨਵੀਂ ਸ਼ੁਰੂਆਤ ਹੈ ਜਾਂ ਸਿਰਫ਼ ਇਕ ਹੋਰ ਪ੍ਰਤੀਕਾਤਮਕ ਟਕਰਾਅ?
A) ਸ਼ਿਰੋਮਣੀ ਅਕਾਲੀ ਦਲ ਦਾ ਨਵਾਂ ਅਧਿਆਇ।
B) ਖ਼ਬਰਾਂ ਤਾਂ ਬਣਣਗੀਆਂ, ਨਤੀਜਾ ਨਹੀਂ।
C) ਪਿਛਲੀਆਂ ਬਗਾਵਤਾਂ ਵਾਂਗ ਠੰਢਾ ਪੈ ਜਾਵੇਗਾ।