Image

ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਅਰਬਨ ਨੇ ਕਦੇ ਵੀ ਇੱਕੋ ਵਿਧਾਇਕ ‘ਤੇ ਦੋਬਾਰਾ ਭਰੋਸਾ ਨਹੀਂ ਕੀਤਾ, ਇਹ ਹਲਕਾ ਕਾਂਗਰਸ, ਅਕਾਲੀ ਦਲ ਅਤੇ ਮਨਪ੍ਰੀਤ ਬਾਦਲ ਤੱਕ ਨੂੰ ਵੀ ਬਦਲ ਚੁੱਕਾ ਹੈ। ਹੁਣ ਜਦੋਂ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਮਜ਼ਬੂਤ ਕੁਰਸੀ ‘ਤੇ ਬੈਠੇ ਹਨ ਤੇ ਮਨਪ੍ਰੀਤ ਭਾਜਪਾ ਵਿੱਚ ਚਲੇ ਗਏ ਹਨ, ਸਾਰੀਆਂ ਨਜ਼ਰਾਂ ਸੁਖਬੀਰ ਸਿੰਘ ਬਾਦਲ ‘ਤੇ ਟਿਕੀਆਂ ਹੋਈਆਂ ਹਨ। ਕੀ ਅਕਾਲੀ ਦਲ ਮੁਖੀ ਬਠਿੰਡੇ ਤੋਂ ਕੋਈ ਜੋਰਦਾਰ ਚਿਹਰਾ ਲਿਆ ਕੇ ਗੁਆਈ ਹੋਈ ਸਾਖ ਮੁੜ ਹਾਸਲ ਕਰ ਸਕਣਗੇ ਜਾਂ ਬਾਦਲਾਂ ਦਾ ਯੁੱਗ ਆਪਣੇ ਹੀ ਗੜ੍ਹ ਵਿੱਚ ਖਤਮ ਹੋ ਚੁੱਕਾ ਹੈ?

Rating

A) ਸੁਖਬੀਰ ਬਠਿੰਡੇ ਤੋਂ ਕੋਈ ਮਜ਼ਬੂਤ ਸਥਾਨਕ ਚਿਹਰਾ ਲਿਆ ਕੇ ਸੱਭ ਨੂੰ ਹੈਰਾਨ ਕਰ ਦੇਣਗੇ।

B) ਅਕਾਲੀ ਦਲ ਦੀ ਮੁੜ-ਸੁਰਜੀਤੀ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ, ਪਰ ਜ਼ਮੀਨੀ ਪਕੜ ਗੁਆਚ ਚੁੱਕੀ ਹੈ।

C) ਆਮ ਆਦਮੀ ਪਾਰਟੀ ਅਤੇ BJP ਪਹਿਲਾਂ ਹੀ ਸ਼ਹਿਰੀ ਖੇਤਰ ‘ਤੇ ਕਾਬਿਜ਼ ਹਨ, ਹੁਣ ਅਕਾਲੀ ਦਲ ਲਈ ਦੇਰ ਹੋ ਗਈ ਹੈ।

D) ਬਠਿੰਡਾ ਫ਼ਿਰ ਸਾਬਿਤ ਕਰ ਸਕਦਾ ਹੈ ਕਿ ਬਾਦਲਾਂ ਦਾ ਜਾਦੂ ਹੁਣ ਖਤਮ ਹੋ ਗਿਆ ਹੈ।

Voting Results

A 62%
B 25%
C 12%
Do you want to contribute your opinion on this topic?
Download BoloBolo Show App on your Android/iOS phone and let us have your views.
Image

ਅੰਮ੍ਰਿਤਸਰ ਸੈਂਟਰਲ ਹਲਕਾ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਲਈ ਅਨੁਕੂਲ ਨਹੀਂ ਰਿਹਾ। ਪੰਜਾਬ ਦੀ ਸਿਆਸਤ ਵਿੱਚ ਦਹਾਕਿਆਂ ਦੀ ਮੌਜੂਦਗੀ ਅਤੇ ਹੋਰ ਹਲਕਿਆਂ ਵਿੱਚ ਮਜ਼ਬੂਤ ਪਕੜ ਦੇ ਬਾਵਜੂਦ, ਅਕਾਲੀ ਦਲ ਨੇ ਇੱਥੇ ਕਦੇ ਵੀ ਜਿੱਤ ਨਹੀਂ ਦਰਜ ਕੀਤੀ। ਜਿਵੇਂ- ਜਿਵੇਂ 2027 ਨੇੜੇ ਆ ਰਿਹਾ ਹੈ, ਸਵਾਲ ਸਪੱਸ਼ਟ ਹੈ, ਕੀ ਇਹ ਸ਼ਹਿਰੀ ਹਲਕਾ ਪਾਰਟੀ ਦੀ ਪਹੁੰਚ ਤੋਂ ਬਾਹਰ ਹੈ ਜਾਂ ਕੀ ਅਕਾਲੀ ਆਖ਼ਿਰਕਾਰ ਕੋਈ ਐਸੀ ਰਣਨੀਤੀ ਲੱਭ ਸਕਣਗੇ ਜੋ ਸ਼ਹਿਰੀ ਵੋਟਰਾਂ ਨੂੰ ਭਾਵੇ ਜਾਂ ਇਹ ਹਲਕਾ ਹਮੇਸ਼ਾ ਉਨ੍ਹਾਂ ਦੇ ਯਤਨਾਂ ਦਾ ਮਜ਼ਾਕ ਬਣਿਆ ਰਹੇਗਾ?

Learn More
Image

Amritsar Central has never been friendly to Shiromani Akali Dal. Despite decades in Punjab politics and strongholds elsewhere, SAD has never managed a victory here. As 2027 approaches, the question is blunt, is this urban seat simply beyond the party’s reach, or can the Akalis finally figure out a strategy that resonates with city voters, or will it remain a seat that mocks their ambitions?

Learn More
Image

अमृतसर सेंट्रल सीट कभी भी शिरोमणि अकाली दल के लिए अनुकूल नहीं रही। पंजाब की राजनीति में दशकों की उपस्थिति और अन्य क्षेत्रों में मजबूत पकड़ होने के बावजूद, अकाली दल यहां कभी जीत हासिल नहीं कर पाया। जैसे-जैसे 2027 करीब आ रहा है, सवाल साफ है, क्या यह शहरी सीट पार्टी की पहुंच से बाहर है, क्या अकाली आखिरकार कोई ऐसी रणनीति ढूंढ पाएंगे जो शहर के मतदाताओं को भा सके या यह सीट हमेशा उनके प्रयासों का मज़ाक बनेगी?

Learn More
Image

2017 ‘ਚ, ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾ ਤੋਂ ਅਕਾਲੀ ਦਲ ਦੇ ਇੱਕ ਮਜ਼ਬੂਤ ਚਿਹਰੇ ਵਜੋਂ ਜਿੱਤ ਦਰਜ ਕੀਤੀ, ਆਤਮਵਿਸ਼ਵਾਸੀ, ਜ਼ਮੀਨੀ ਤੇ ਢੀਂਡਸਾ ਖ਼ਾਨਦਾਨ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ। ਪਰ 2022 ‘ਚ, ਉਹਨਾਂ ਨੇ ਸੁਖਬੀਰ ਬਾਦਲ ਤੋਂ ਦੂਰ ਹੋ ਕੇ ਬਾਗੀ ਅਕਾਲੀ ਦਲ (ਸੰਯੁਕਤ) ਦਾ ਰਾਹ ਚੁਣਿਆ। ਇਹ ਦਾਅ ਵੱਡਾ ਸੀ, ਪਰ ਚੱਲਿਆ ਨਹੀਂ, ਉਹ 'ਆਪ' ਦੇ ਬਰਿੰਦਰ ਕੁਮਾਰ ਗੋਇਲ ਤੋਂ ਬੁਰੀ ਤਰ੍ਹਾਂ ਹਾਰ ਗਏ।

Learn More
Image

In 2017, Parminder Singh Dhindsa rode to victory in Lehra as a key SAD face, confident, connected, and carrying the legacy of the Dhindsa name. In 2022, he switched sides to the rebel SAD(S) faction, distancing himself from Sukhbir Badal. But the gamble didn’t pay off; he lost badly, finishing a distant second to AAP’s Barinder Kumar Goyal.

Learn More
...