A) ਮਾਹਲ 2027 ’ਚ ਮਾਝੇ ਦੇ ਅਸਲੀ ਚੁਣੌਤੀਕਾਰ ਬਣ ਸਕਦੇ ਨੇ।
B) ਬਾਜਵਾ ਦੀ ਪਕੜ ਕਾਦੀਆਂ ’ਤੇ ਆਪਣਾ ਸੱਭ ਤੋਂ ਵੱਡਾ ਇਮਤਿਹਾਨ ਭੁਗਤ ਸਕਦੀ ਹੈ।
C) ਅਕਾਲੀ ਦਲ ਮਾਹਲ ਦੇ ਆਲੇ-ਦੁਆਲੇ ਜੁੱਟ ਕੇ ਮਾਝੇ ਵਿੱਚ ਆਪਣੀ ਤਾਕਤ ਮੁੜ ਦਿਖਾ ਸਕਦਾ ਹੈ।
D) ਬਾਜਵਾ ਨਾਲ ਮੁਕਾਬਲਾ ਕਰਨ ਲਈ ਕਿਸੇ ਹੋਰ ਮਜ਼ਬੂਤ ਉਮੀਦਵਾਰ ਨੂੰ ਲਿਆਉਣ ਦਾ ਸਮਾਂ ਹੈ।