A) ਵੱਧਦੀ ਮਹਿੰਗਾਈ ਦੇ ਸਮੇਂ ਕਮਜ਼ੋਰ ਵਰਗਾਂ ਲਈ ਜ਼ਰੂਰੀ ਖੁਰਾਕ ਸਹਾਇਤਾ ਲਾਜ਼ਮੀ ਹੈ।
B) ਆਮਦਨ ਵਿੱਚ ਵਾਧੇ ਤੋਂ ਬਿਨਾਂ ਭਲਾਈ ਯੋਜਨਾਵਾਂ ਦਾ ਫੈਲਾਅ ਰਾਜ ਦੀ ਵਿੱਤੀ ਸਥਿਤੀ ‘ਤੇ ਦਬਾਅ ਪਾ ਸਕਦਾ ਹੈ।
C) ਲਗਾਤਾਰ ਸਬਸਿਡੀ ਅਧਾਰਿਤ ਯੋਜਨਾਵਾਂ ਰੋਜ਼ਗਾਰ, ਉਦਯੋਗ ਅਤੇ ਆਮਦਨ ਵਧਾਉਣ ਤੋਂ ਧਿਆਨ ਹਟਾ ਸਕਦੀਆਂ ਹਨ।
D) ਅੱਜ ਇਹ ਰਾਹਤ ਪਸੰਦੀਦਾ ਹੋ ਸਕਦੀ ਹੈ, ਪਰ ਲੰਬੇ ਸਮੇਂ ਦਾ ਟਿਕਾਊਪਣ ਹੀ ਅਸਲੀ ਕਸੌਟੀ ਹੋਵੇਗੀ।